ਪੰਜਾਬ ਦੀਆਂ ਜਮੀਨਾਂ ‘ਚੋਂ ਨਿਕਲਣਗੇ ਰੋਡ, 25 ਹਜਾਰ ਏਕੜ ਜਮੀਨ ਐਕਵਾਇਰ, ਪੰਜਾਬ ਦੇ ਕਿਸਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ

Поделиться
HTML-код
  • Опубликовано: 21 ноя 2024

Комментарии • 32

  • @jassichauhan830
    @jassichauhan830 14 часов назад +5

    ਜੱਟੋ ਜਮੀਨਾਂ ਨਾ ਵੇਚੋ ਪੰਜਾਬ ਚ ਪਛਤਾਓ ਗੇ ਜੇ ਪੈਲ਼ੀ ਖੁੰਝ ਗੀ ਦਵਾਰੇ ਵੈ ਨੀ ਲਈ ਜਾਣੀ

  • @JagtarmaanMaan
    @JagtarmaanMaan 14 часов назад +5

    ਉਪਜਾਊ ਜ਼ਮੀਨ ਨੂੰ ਸੜਕਾਂ ਥੱਲੇ ਦੱਬ ਕੇ ਪੈਦਾਵਾਰ ਕਿੱਥੋਂ ਹੋਵੇਗੀ

  • @kuldeepsinghchatha
    @kuldeepsinghchatha 16 часов назад +6

    ਇਹ ਕੋਈ ਬਹੁਤ ਚੰਗੀ ਗਲ ਨਹੀਂ ਜ਼ਮੀਨ ਅਜਿਹੀ ਚੀਜ਼ ਹੈ ਕਿ ਜ਼ਮੀਨ ਦਾ ਮਾਲਕ ਕੇ ਕਦੇ ਰੋਟੀ ਬਿਨ੍ਹਾਂ ਭੁੱਖਾ ਨਹੀਂ ਮਰ ਸਕਦਾ ਬਸ਼ਰਤੇ ਉਹ ਥੋੜੀ ਮਿਹਨਤ ਕਰ ਸਕਦਾ ਹੋਵੇ।ਉਹ ਨਿਰੰਤਰ ਜਿਉਂਦਾ ਰਹਿ ਸਕਦੈ ਤੇ ਅੱਜ ਤਕ ਰਿਹਾ ਵੀ ਹੈ।ਦੂਜਾ ਅੱਜ ਤਕ ਭਾਰਤ ਦੇ ਕਿਸਾਨਾਂ ਦੀ ਪੈਦਾਵਾਰ ਦੁਨੀਆਂ ਤੱਕ ਪਹੁੰਚਦੀ ਵੀ ਰਹੀ ਹੈ। ਪਹਿਲਾਂ ਕੁਨੈਕਟੀਵਿਟੀ ਕੀ ਨਹੀਂ ਸੀ।ਕੀ ਅੱਜ ਤੱਕ ਡਿਵੈਲਪਮੈਂਟ ਨਹੀਂ ਹੋ ਰਹੀ ਸੀ।ਜਦੋਂ ਚੋਰ ਤੇ ਤੜੀਪਾਰਾਂ ਦੀ ਸਰਕਾਰ ਹੈ ਇਹ ਦੂਰ ਅੰਦੇਸ਼ ਨਹੀਂ।ਦੋ ਥਰਮਲ ਬੰਦ ਹੋ ਚੁੱਕੇ ਬਾਕੀ ਵੀ ਬੰਦ ਹੋਣ ਕਿਨਾਰੇ ਹੈ।ਹਰ ਚੰਗੇ ਦਾ ਮਾੜਾ ਪਹਿਲੂ ਹੁੰਦੈ।ਇਸ ਵਲ ਕਿਸੇ ਦਾ ਧਿਆਨ ਨਹੀਂ।ਪਿਛਲੇ ਪੰਦਰਾਂ ਸਾਲਾਂ ਚ ਵੀ ਫ਼ੋਰ ਲਾਈਨ ਸੜਕਾਂ ਬਣੀਆਂ।ਪਰ ਰੁਪਏ ਦੀ ਕੀਮਤ ਕਿਉਂ ਘੱਟਗੀ। ਫਸਲਾਂ ਕਿਉਂ ਨਹੀਂ ਵਿਕ ਰਹੀਆਂ। ਕਿਸਾਨਾਂ ਦਾ ਕਰਜ਼ਾ ਕਿਉਂ ਵਧ ਰਿਹੈ। ਤੁਸੀਂ ਨਹੀਂ ਰੋਕੋਂਗੇ ਤਾਂ ਪਿਸਣ ਵੇਲੇ ਪਿਸੋਗੇ ਤੁਸੀਂ ਵੀ।ਜਿਹੜੇ ਵੀ। ਇਹ ਸੋਚਦੇ ਹੈ ਉਹ ਕਸਾਈ ਦੇ ਪਿੰਜਰੇ ਦੇ ਉਹ ਮੁਰਗੇ ਹੈ ਜਿੰਨਾਂ ਨੂੰ ਦੂਜੇ ਮੁਰਗੇ ਕਟੀਦੇ ਦਿਸ ਰਹੇ ਹੈ।ਆਪਣੀ ਵਾਰੀ ਦੀ ਉਮੀਦ ਨਹੀਂ। ਦੁਨੀਆਂ ਦਾ ਹਰ ਬੰਦਾ ਕਿਸਾਨ ਤੇ ਜ਼ਮੀਨ ਤੇ ਨਿਰਭਰ ਹੈ।ਹਰ ਪ੍ਰੋਡਕਟ ਜ਼ਮੀਂਨ ਚੋ ਨਿਕਲਦੈ ਹਰ ਮੈਂਟਲ ਮੈਡੀਸਿਨ ਕੱਪੜਾ ਕੱਚੇ ਮਾਲ ਦੇ ਰੂਪ ਚ‌ ਜਮੀਨ ਚੋਂ ਨਿਕਲਦੈ।ਜੇ ਪੈਦਾਵਾਰ ਹੀ ਨਾ ਰਹੀ ਸੜਕਾਂ ਰਾਹੀਂ ਵਿਦੇਸ਼ਾਂ ਚ ਸਰਕਾਰ ਭੈਣ ਦਾ ਫੇਰਾ ਭੇਜੂਗੀ। ਪ੍ਰੋਜੈਕਟ ਸਦੀਵੀ ਨਹੀਂ ਹੁੰਦੇ ਬਠਿੰਡਾ ਥਰਮਲ ਬੰਦ ਹੈ ਰੋਪੜ ਦੇ ਦੋ ਜੂਨਿਟ ਬੰਦ ਹੋ ਗੇ। ਪਿੰਡਾਂ ਚ ਜਦੋਂ ਕੋਈ ਜ਼ਮੀਨ ਵੇਚਦੈ ਉਹਨੂੰ ਇਹ ਹੁੰਦੈ ਆਹ ਕਰੂੰ ਔਹ ਬਣਾ ਲੳਊਂ ਜਾਂ ਬਥੇਰੀ ਹੈ ਅਜੇ ਨਹੀਂ ਮੁਕਦੀ।ਪਰ ਮੈਂ ਮੇਰੇ ਪਿੰਡ ਚ 72ਕਿੱਲੇ,39ਕਿਲੇ,ਵੀਹ ਵੀਹ ਕਿੱਲੇ ਮੁਕਾਏ ਦੇਖੇ ਹੈ ਦਿਹਾੜੀ ਕਰਦੇ। ਸ਼ਾਇਦ ਸਰਕਾਰ ਦੀ ਸੋਚ ਵੀ ਉਹ ਕਿਸਾਨਾਂ ਵਰਗੀ ਹੈ।ਇਹ ਬਹੁਤ ਗੰਭੀਰ ਮਸਲੈ ਨਾ ਕਿਸਾਨ ਯੂਨੀਅਨਾਂ ਇਹਨੂੰ ਆਪਣੀ ਕਮਾਈ ਬਗੈਰ ਉਸ ਢੰਗ ਨਾਲ ਲ਼ੈ ਰਹੀਆਂ ਨਾ ਕਿਸਾਨ ਤੇ ਨਾ ਸਰਕਾਰ।ਰਾਮਾਂ ਮੰਡੀ ਰਿਫਾਇਨਰੀ ਮੇਰੇ ਪਿੰਡ ਦੇ ਨਾਲ ਹੈ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਸੀ 2%ਲੋਕ ਹੀ ਸੈਟ ਹੋਏ ਹੈ।ਬਾਕੀ ਕੋਠੀਆਂ ਕਾਰਾਂ ਚ ਉਲਝੋ ਰਿਫਾਇਨਰੀ ਚ ਦਿਹਾੜੀਆਂ ਕਰ ਰਹੇ ਐ।ਦੂਜੀ ਗੱਲ ਜਿਹੜੀ ਚੀਜ਼ ਸਦੀਆਂ ਤੋਂ ਦੇ ਰਹੀ ਹੈ ਤੇ ਸਦੀਆਂ ਤਕ ਦੇਵੇਗੀ ਉਹਦਾ ਮੁੱਲ ਹੋ ਸਕਦੈ ਕੋਈ। ਹਾਂ ਜ਼ਮੀਨਾਂ ਵਿਕੀਐ ਪਹਿਲਾਂ ਵੀ।ਜੇ ਕਿਸੇ ਨੇ ਵਿਕੀਆਂ ਜ਼ਮੀਨਾਂ ਵਾਲਿਆਂ ਦੇ ਹਾਲ ਦੇਖਣੇ ਹੋਣ ਮੇਰਾ ਪਿੰਡ ਰਾਮਾਂ ਮੰਡੀ ਦੇ ਨਾਲ ਹਰਿਆਣਾ ਦੇ ਸਿਰਸਾ ਜ਼ਿਲਾ ਦਾ ਪਹਿਲਾ ਪਿੰਡ ਹੈ।ਆਕੇ। ਦੇਖ ਸਕਦੈ ਮੈਂ ਥਰਮਲ ਚ। ਨੌਕਰੀ ਕੀਤੀ ਹੈ ਰਿਫਾਇਨਰੀ ਦਾ ਹਾਲ ਦੇਖ ਰਿਹਾਂ।ਇਕ ਦਿਨ ਚਸਭ ਕੁਝ ਦਿਖਾ ਸਮਝਾ ਸਕਦਾਂ।ਹਾਂ ਸਾਡੀਆਂ ਸਰਕਾਰਾਂ ਕਿਸਾਨ ਜਥੇਬੰਦੀਆਂ ਸਿਰਫ ਤੇ ਸਿਰਫ ਦੇਸ਼ ਨੂੰ ਵੇਚਣ ਲੱਗੀਆਂ। ਦੇਸ਼ ਪ੍ਰਤੀ ਸੁਹਿਰਦ ਕੋਈ ਨਹੀਂ।ਸਭ ਤੋਂ ਭੈੜਾ ਹਾਲ ਸਾਡੀ ਜਵਾਨੀ ਦਾ ਹੈ।ਜਦੋਂ ਸੈਂਸਟਿਵ ਹੈ ਉਹ ਬਾਹਰ ਜਾ ਰਹੇ ਹੈ।ਫੁਕਰੇ ਨਸ਼ੇੜੀ ਆਸ਼ਕ ਤੇ ਬੇਵਕੂਫ ਹੀ ਇਥੇ ਬਚੇ ਹੈ ਜਾਂ ਜੋਗ ਸਰਕਾਰੀ ਨੌਕਰੀ ਜਾਂ ਬਿਜਨਿਸ। ਨਾਲ ਘੁਲ ਰਹੇ ਐ । ਗਾਲਾਂ ਲਈ ਮਾਫ਼ੀ ਮਜਬੂਰ ਤੇ ਕਮਜ਼ੋਰ ਦਾ ਇਹੀ ਹਥਿਆਰ ਹੈ।

  • @AvtarSingh-j1i
    @AvtarSingh-j1i 13 часов назад +3

    ਲੁਧਿਆਣਾ ਜ਼ਿਲ੍ਹੇ ਦੀ ਜ਼ਮੀਨਾਂ ਦੇ ਮਾਰਕੀਟ ਬਹੁਤ ਨੇ ਪਰ ਸਰਕਾਰ 6 7 8 10ਲੱਖ ਦੇ ਰਹੇ ਹਨ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਜਾ ਰਿਹਾ ਹੈ

  • @g.boparai8835
    @g.boparai8835 15 часов назад +4

    25000 ਹੈਕਟੇਅਰ ਦਾ ਮਤਲਬ 62500 ਏਕੜ ਪੰਜਾਬ ਦੀ ਉਪਜਾਊ ਜਮੀਨ ਐਕਵਾਇਰ ਹੋਗੀ ਹੈ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਕੋਈ ਕਨੇਡਾ ਵਿੱਚ ਕੋਈ ਹਾਈਵੇ ਖਾਂ ਪੰਜਾਬ ਵਾਸਦੇ ਗੂਰੁ ਨਾਂਮ ਤੇ

  • @television3197
    @television3197 5 часов назад

    ਵੀਰ ਜੀ ਜਾਮਨਗਰ ਤਾਂ ਦੱਸ ਦਿੰਦੇ ਕਿੱਥੇ ਹੈ ਸਾਰੀ ਵੀਡੀਓ ਵਿਚ ਨਾਮ ਜਪੀ ਗਏ ਉਹਦਾ।

  • @aman-mx2dt
    @aman-mx2dt 4 часа назад

    Jai jwan jai kishan

  • @sukhmandirsingh5931
    @sukhmandirsingh5931 6 часов назад +1

    Bai sirhind sehna expressway di v jankari deo

  • @kuldeepbrar7393
    @kuldeepbrar7393 3 часа назад

    Bai Mansa To Sardulghar. Road Kuj Bno Ga Ahde Vare Dsio Jrur

  • @gagangill5102
    @gagangill5102 8 часов назад

    Veer g ....jaan kari lai bahut dhan vaad

  • @gillsaab-cf3du
    @gillsaab-cf3du 9 часов назад

    Waheguru ji

  • @gurwinderoffice3989
    @gurwinderoffice3989 14 часов назад

    ਰਿੰਗ ਰੋਡ ਪਟਿਆਲਾ ਤੇ ਵੀ ਵੀਡੀਓ ਬਣਾਓ rate ਬਹੁਤ ਘੱਟ ਤੇ

  • @GurjantSinghSingh-n3c
    @GurjantSinghSingh-n3c 18 часов назад

    ਪੰਜਾਬ ਵਸਦਾ ਗੁਰਾਂ ਦੇ ਨਾਮ ਤੇ

  • @amangil8587
    @amangil8587 12 часов назад

    Right ✅️ But Very low Price

  • @girdarilalsharma8225
    @girdarilalsharma8225 17 часов назад

    Good information

  • @kushwindersinghkhazangill5624
    @kushwindersinghkhazangill5624 16 часов назад

    ਪੰਜਾਬ ਦੀ ਖੇਤੀ ਵੀ ਤਾਂ ਬੱਚੁਗੀ ਜੇ ਜ਼ਮੀਨ ਤੇ ਪਾਣੀ ਬੱਚਣਗੇ

  • @rajwinderbrar2265
    @rajwinderbrar2265 16 часов назад +1

    Punjab de fertile land te concrete bharna bas

  • @harmeetkaur2613
    @harmeetkaur2613 18 часов назад

    Sir, Delhi to Amritsar bullet train de baare v vedio bnao,

  • @baljinderkaur6874
    @baljinderkaur6874 17 часов назад

    22 g very nice 22 g PR 1gamada expressway & PR 10 highway ambala to panchkula da bara wee video zarur dakhana g

  • @ashokkumar9008
    @ashokkumar9008 10 часов назад

    Bathinda Ludhiana highway latest update banega or nahi

  • @JasvirKaur-k5s
    @JasvirKaur-k5s 14 часов назад

    Video on bypass jaspalon village Ludhiana dist

  • @HarminderDhindsa
    @HarminderDhindsa 2 часа назад

    Ehna sadaka tuon baad baddey project aou gey jis vich punjabi security guard lagngey. Punjab diyan zameena sarkaar hi require kerkey devegi. Tey bhayie tey hor ithey kum karengey punjabiyo ,ameena sambh lavo kha jaangey eh kyonki punjabi kissey hor state vich zameen ley nahi sakda tey ithey ehna rehn ni deni ley dey ek zameen hi pu jab dey palley eh bhagwNt maan ney punjab nu sale uttey la ditta . Sarey pasey tuo Hi centre di han vich Haan milai janda. Koi kann Kanda ni is vich 25hazar acer ni 25hazar hectare addha 10percent punjab di ,ameen gayi ehna projecta vich tey baki di colonial vich chali jao ji. Ki karengey zameena sambho ikathey hokey.

  • @vimalsharmalath9732
    @vimalsharmalath9732 7 часов назад

    1990 ke pahle n koi Jamin nhi bechda nhi Jamin gehna samjhdar the longon ki salary Paisa thoda tha kheti badi karde hun fasal bahut Jayda ho gaya Jamin property biki rehi colony bade mal bade hospital overbridglog bi Jamin bech ke paise leke koi business karde konki khetibadi ghate soda

  • @LaddiDhillon-p6c
    @LaddiDhillon-p6c 14 часов назад +1

    22 ji kam ta bhie no melna hy

  • @RavinderKumar-du3bn
    @RavinderKumar-du3bn 16 часов назад +1

    Sharm aave punjbiyo tusi jameen te jameer veach dita center aage

  • @LaddiDhillon-p6c
    @LaddiDhillon-p6c 14 часов назад

    Punjbi no job ta melna nhi bhie no melna hy

  • @parmindersingh144
    @parmindersingh144 11 часов назад

    Veer g contact no ta deo apna